Posts

Showing posts from June, 2014

Punjab 1984 Reviews in Punjabi- Film by Diljit Dosanj

Image
ਸਾਕਾ 1984 ਬਾਰੇ ਬਣਨ ਵਾਲੀਆਂ ਫਿਲਮਾਂ ਤੇ “ਪੰਜਾਬ 1984” ਫਿਲਮ ਦੇ ਬਾਰੇ ਕੋਈ ਬਹੁਤਾ ਲੰਮਾਂ ਚੋੜਾ ਲਿਖਣ ਦਾ ਇਰਾਦਾ ਨਹੀਂ ਪਰ ਕੁਝ ਇਕ ਚੀਜਾਂ ਜੋ ਚਲ ਰਹੀ ਬਹਿਸ 'ਚ ਕਹਿਣੀਆਂ ਬਣਦੀਆਂ ਹਨ ਉਹ ਕਹਿ ਰਿਹਾ ਹਾ । ਫਿਲਮ 1984 ਦੇ ਸਾਕੇ ਤੋਂ ਬਾਅਦ ਦੇ ਹਲਾਤਾਂ ਬਾਰੇ, ਦਿੱਲੀ ‘ਚ ਸਿੱਖ ਕਤਲੇਆਮ ਅਤੇ  ਪੰਜਾਬ ਦੀ ਖਾੜਕੂ ਲਹਿਰ ਬਾਰੇ ਬਣੀਆਂ ਬਾਕੀ ਫਿਲਮਾਂ ਨਾਲੋਂ ਇਹ ਫਿਲਮ ਬਹੁਤਾ ਫਰਕ ਨਹੀਂ ਕਰਦੀ । 1984 ਪੰਜਾਬ ਅਤੇ ਸਿੱਖਾਂ ਦੇ ਨੇੜਲੇ ਇਤਹਾਸ ‘ਚ ਵਾਪਰਿਆ ਸਭ ਤੋਂ ਅਹਿਮ ਸਾਕਾ ਹੈ ਜਿਸ ਨਾਲੋਂ ਸਿਆਸੀ ਅਤੇ ਹੋਰ ਸਮਾਜਕ ਪਹਿਲੂਆਂ ਨੁੰ ਨਿਖੇੜ ਕੇ ਜਾਂ ਅੱਖੋ ਉਹਲੇ ਕਰ ਕੇ ਨਹੀਂ ਦੇਖਿਆ ਜਾ ਸਕਦਾ । ਇਸ ਮਸਲੇ ‘ਚ ਹਾਲ ਵਿਚ ਬਣੀਆਂ ਫਿਲਮਾਂ ਭਾਵੇਂ ਉਹ ਸਾਡਾ ਹੱਕ ਵੀ ਕਿਉਂ ਨਾ ਹੋਵੇ ਉਹ ਜਾਂ ਤਾ ਸੈਂਸਰ ਬੋਰਡ ਜਾਂ ਕੁਝ ਲੁਕਵੇਂ ਕਾਰਨਾਂ ਕਰਕੇ ਮੁੱਦੇ ਨੁੰ ਸਮੇਂ ਦੀ ਸਿਆਸਤ ਨਾਲੋਂ ਤੋੜ ਕੇ ਪੇਸ਼ ਕਰਦੀਆਂ ਹਨ । ਪੰਜਾਬ 1984 ਸਣੇ ਬਾਕੀ ਦੀਆਂ ਫਿਲਮਾਂ ਵੀ ਹਿੰਦੂਸਤਾਨ ਦੀ ਸਤਾ ਤੇ ਬੈਠੀ ਜਾਬਰ ਧਿਰ ਦੀ ਮਾਰੂ ਸਿਆਸਤ ਨੁੰ ਨੰਗਾ ਕਰਨ ਥਾਵੇ ਸਿਰਫ ਕਤਲੋਗਾਰਤ ਨਾਲ ਪਿਸੇ ਹੋਏ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਤੇ ਰਿਸ਼ਤਿਆਂ ਦਾ ਦਰਦ ਬਿਆਨ ਕਰ ਕੇ ਇਕ ਜਜਬਾਤੀ ਮਹੌਲ ਸਿਰਜਦੀਆਂ ਹਨ । ਇਹ ਫਿਲਮਾਂ ਜਾਂ ਤਾਂ ਸਿਆਸਤ ਬਾਰੇ ਚੁੱਪ ਰਹਿੰਦੀਆਂ ਨੇ ਜਾਂ ਫਿਰ ਜਾਬਰ ਧਿਰ ਦੀ ਥਾਵੇ ਸਿਸਟਮ ਦਾ ਕਸੂਰ ਕੱਡ ਦੇਂਦੀਆਂ ਨੇ, ਸਮੇਂ ਨੁੰ ਦੋਸ਼ੀ ਠਹਿਰਾ ਦੇਂਦੀਆਂ ਨੇ ਜਾਂ...

Punjab 1984 Punjabi Movie- Diljit Dosanj

Image
Basic Brothers Productions Release Date: 11th July 2014 Cast and Crew: Starring: Diljit Singh Dosanjh, Kirron Kher, Pavan Malhotra, Sonampreet Kaur Bajwa, Manav Vij, Rana Ranbir, Vansh, Arun Bali, Gurcharan Channi etc.. Director/Story/Screenplay: Anurag Singh Producer: Gunbir Singh Sidhu, Manmord Sidhu, Hans Raj Railhan Dialogues: Surmeet Mavi, Anurag Singh Music Directors: Gurmeet Singh, DJ Nick Lyricists: Veet Baljit, Bachan Bedil, Raj Ranjodh, Jagvir Sohi, D.O.P.: Anshul Chobey Editor: Manish More Story/Plot Outline: Its a story of a mother and her missing son set in the backdrop of 1984 Punjab, when the state was going through a terrible time of terrorism. The film depicts the longing of a mother for her son and her search for her son, who is labelled a terrorist because of the bad times in Punjab and how he eventually fights for his rights and paralllelly longs to return home because of his love for his mother . It also depicts the sensitive time for the...